ਯੂਕਰੇਨ ਤੋਂ ਘਰ ਪਰਤੇ 5 ਵਿਦਿਆਰਥੀ ਬ੍ਰੇਵਰੀ ਅਵਾਰਡ ਨਾਲ ਸਨਮਾਨਿਤ

ਸਨਮਾਨ ਸਮਾਰੋਹ ਦਾ ਆਯੋਜਨ ਬ੍ਰਾਹਮਣ ਸਭਾ, ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਅਤੇ ਭਾਰਤ ਵਿਕਾਸ ਪ੍ਰੀਸ਼ਦ ਨੇ ਕੀਤਾ ਗੁਰਦਾਸਪੁਰ। ਯੂਕਰੇਨ ਤੋਂ ਆਪਣੇ ਵਤਨ ਪਰਤਣ ਵਾਲੇ ਇਲਾਕੇ ਦੇ 5 ਵਿਦਿਆਰਥੀਆਂ ਦੇ ਸਨਮਾਨ ਵਿੱਚ ਦੀਨਾਨਗਰ ਦੇ ਬ੍ਰਾਹਮਣ ਸਭਾ ਦਫ਼ਤਰ ਵਿੱਚ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਅਤੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ … Continue reading ਯੂਕਰੇਨ ਤੋਂ ਘਰ ਪਰਤੇ 5 ਵਿਦਿਆਰਥੀ ਬ੍ਰੇਵਰੀ ਅਵਾਰਡ ਨਾਲ ਸਨਮਾਨਿਤ